Do You Know song Lyrics

Do You Know song Lyrics 

Song by Diljit Dosanjh

Singer: Diljit Dosanjh

Lyrics & Composor: Jaani

Music Arranged & Programed: B Praak

Starring: Tris Dhaliwal

Video: Mark Staubach

Song Mix & Mastered: Gurjinder Guri

Recordist: Akash


Lyrics:-

Do you know

ਮੈਂ ਤੈਨੂੰ ਕਿੰਨਾ ਪਿਆਰ ਕਰਦਾ

Do you know

ਮੈਂ ਤੇਰੇ ਉਤੇ ਕਿੰਨਾ ਮਾਰਦਾ

Do you know

ਤੇਰੇ ਲਈ ਮੈਂ ਤਾਂ ਸਭ ਛੱਡਦਾ

Do you know

ਤੇਰੇ ਇਸ਼ਾਰੇ ਤੇ ਚਲਦਾ

Do you know

ਤੇਰੇ ਲਈ Mustang ਲੈ ਲਈ

Do you know

ਮੈਂ ਤੇਰਾ ਨਾਮ ਲਿਖਾਇਆ ਦਿਲ ਤੇ

Do you know

ਨੀਂ ਐਵੇ ਤੇਰੇ ਪਿੱਛੇ ਘੁੰਮਦੇ

Do you know

ਓ ਦਿਲ ਆਇਆ ਤੇਰੇ ਕਾਲੇ ਤਿਲ ਤੇ

Do you know do you know

Do you know do you know

ਦੁਨੀਆ ਦੇਵਾਨੀ ਏ

ਮੈਨੂੰ ਮਿਲਣ ਦੇ ਲਈ

ਪਰ ਮੈਂ ਤਾਂ ਪਾਗਲ ਆ

ਤੈਨੂੰ ਮਿਲਣ ਦੇ ਲਈ

ਦੁਨੀਆ ਦੇਵਾਨੀ ਏ

ਮੈਨੂੰ ਮਿਲਣ ਦੇ ਲਈ

ਪਰ ਮੈਂ ਤਾਂ ਪਾਗਲ ਆ

ਤੈਨੂੰ ਮਿਲਣ ਦੇ ਲਈ

ਓ ਕੰਮ ਕਾਰ ਛੱਡ ਆਵਾਂ

ਕੁਝ ਵੀ ਨਾ ਪੀਵਾ ਖਾਵਾਂ

ਤੇਰੇ ਲਈ ਲਿਆਂਦਾ ਚਾਕਲੇਟ

ਅੱਜ ਤੱਕ ਕੀਤਾ ਨਾ ਕਿਸੇ ਦਾ ਇੰਤਜ਼ਾਰ ਪਰ

ਤੇਰੀ ਕਰੀ ਜਾਵਾਂ ਮੈਂ ਤਾਂ wait

Do you know

ਮੈਂ ਸੁੱਤਾ ਨਹੀਂ ਓਸ ਦਿਨ ਦਾ

Do you know

ਤੁਂ ਜਿਦ ਦਿਨ ਬੋਲੀ hi ਬਲਿਏ

Do you know

ਮੈਂ ਤਾਂ ਉਂਝ ਸੰਗਦਾ ਨਹੀਂ

Do you know

ਹਾਂ ਤੇਰੇ ਅੱਗੇ shy ਬਲਿਏ

Do you know

ਸੀਨੇ ਚੋ ਦਿਲ ਬਹਾਰ ਹੋਇਆ ਆ

Do you know

ਨੀਂ ਮੁੰਡੇ ਦਾ ਸ਼ਿਕਾਰ ਹੋਇਆ ਆ

Do you know

ਮੈਨੂੰ ਇਕ ਗੱਲ ਦੱਸਨੀ

Do you know

ਨੀ ਤੇਰੇ ਨਾਲ ਪਿਆਰ ਹੋਇਆ ਏ

Do you know do you know

Do you know do you know


 ..................................


Watch on YouTube



Post a Comment

0 Comments